ਤਾਜ਼ਾ ਖਬਰਾਂ


ਤਾਮਿਲਨਾਡੂ 'ਚ ਤੇਲ ਲਿਜਾ ਰਹੀ ਮਾਲ ਗੱਡੀ ਦੇ ਡੱਬਿਆਂ ਨੂੰ ਲੱਗੀ ਅੱਗ
. . .  2 minutes ago
ਚੇਨਈ, 13 ਜੁਲਾਈ (ਏਜੰਸੀ)-ਐਤਵਾਰ ਨੂੰ ਤਾਮਿਲਨਾਡੂ ਦੇ ਤਿਰੁਵਲੂਰ 'ਚ ਡੀਜ਼ਲ ਲਿਜਾ ਰਹੀ ਇਕ ਮਾਲਗੱਡੀ ਦੇ ਡੱਬਿਆਂ ਨੂੰ ਅੱਗ ਲੱਗ ਗਈ, ਜਿਸ ਨਾਲ ਚੇਨਈ-ਅਰਕੋਣਮ ਮਾਰਗ 'ਤੇ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ | ਹਾਲਾਂਕਿ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ | ਰੇਲਵੇ ਸੂਤਰਾਂ ਅਨੁਸਾਰ ਕਰੀਬ 5.30 ਵਜੇ ਤਿਰੁਵਲੂਰ ਰੇਲਵੇ ਸਟੇਸ਼ਨ ਦੇ ਬਾਹਰ...
ਜੈਨਿਕ ਸਿਨਰ ਨੇ ਜਿੱਤਿਆ ਪਹਿਲਾ ਵਿੰਬਲਡਨ ਖ਼ਿਤਾਬ
. . .  4 minutes ago
ਲੰਡਨ, 13 ਜੁਲਾਈ (ਏਜੰਸੀ)-ਜੈਨਿਕ ਸਿਨਰ ਨੇ 2 ਵਾਰ ਦੇ ਮੌਜੂਦਾ ਚੈਂਪੀਅਨ ਕਾਰਲੋਸ ਅਲਕਾਰਾਜ਼ ਨੂੰ 4-6, 6-4, 6-4, 6-4 ਨਾਲ ਹਰਾ ਕੇ ਆਪਣੀ ਪਹਿਲੀ ਵਿੰਬਲਡਨ ਚੈਂਪੀਅਨਸ਼ਿਪ ਜਿੱਤ ਲਈ ਹੈ | ਨੰਬਰ 1 ਰੈਂਕਿੰਗ ਵਾਲੇ ਸਿਨਰ ਨੇ ਕੁੱਲ ਮਿਲਾ ਕੇ...
ਸਾਇਨਾ ਨੇਹਵਾਲ ਤੇ ਪਾਰੂਪੱਲੀ ਕਸ਼ਯਪ ਵਲੋਂ ਵੱਖ ਹੋਣ ਦਾ ਐਲਾਨ
. . .  23 minutes ago
ਨਵੀਂ ਦਿੱਲੀ, 13 ਜੁਲਾਈ (ਪੀ. ਟੀ. ਆਈ.)-ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਤੇ ਪਤੀ ਪਾਰੂਪੱਲੀ ਕਸ਼ਯਪ, ਜੋ ਕਿ ਇਕ ਚੋਟੀ ਦੇ ਸਾਬਕਾ ਸ਼ਟਲਰ ਵੀ ਹਨ, ਨੇ ਆਪਸੀ ਤੌਰ 'ਤੇ ਵੱਖ ਹੋਣ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ ਹੈ | ਐਤਵਾਰ ਨੂੰ ਇੰਸਟਾਗ੍ਰਾਮ 'ਤੇ ਸਾਇਨਾ ਨੇ ਨਿੱਜੀ ਅਪਡੇਟ ਸਾਂਝੀ ਕੀਤੀ, ਜਿਸ ਨੇ ਖੇਡ ਜਗਤ ਨੂੰ ਹੈਰਾਨ ਕਰ...
ਲੰਡਨ ਦੇ ਸਾਊਥਐਂਡ ਹਵਾਈ ਅੱਡੇ 'ਤੇ ਕਾਰੋਬਾਰੀ ਜੈੱਟ ਹਾਦਸਾਗ੍ਰਸਤ
. . .  33 minutes ago
ਲੈਸਟਰ (ਇੰਗਲੈਂਡ), 13 ਜੁਲਾਈ (ਸੁਖਜਿੰਦਰ ਸਿੰਘ ਢੱਡੇ)-ਅੱਜ ਸ਼ਾਮ 4 ਵਜੇ ਦੇ ਕਰੀਬ ਲੰਡਨ ਦੇ ਸਾਊਥਐਂਡ ਹਵਾਈ ਅੱਡੇ 'ਤੇ ਇਕ ਕਾਰੋਬਾਰੀ ਜੈੱਟ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ | ਹਾਦਸੇ ਤੋਂ ਬਾਅਦ ਲੋਕਾਂ 'ਚ ਹਫੜਾ-ਦਫੜੀ ਮਚ ਗਈ | ਮੌਕੇ 'ਤੇ ਮੌਜੂਦ ਪ੍ਰਤੱਖ ਦਰਸ਼ੀਆਂ ਅਨੁਸਾਰ ਜਹਾਜ਼ ਦੇ ਉਡਾਣ ਭਰਨ ਤੋਂ ਕੁਝ...
 
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਯਾਦਵ ਨੇ ਅਰਬ ਸੰਸਦ ਦੇ ਸਪੀਕਰ ਨਾਲ ਕੀਤੀ ਮੁਲਾਕਾਤ
. . .  1 day ago
ਦੁਬਈ [ਯੂਏਈ], 13 ਜੁਲਾਈ (ਏਐਨਆਈ): ਦੁਬਈ ਦੀ ਆਪਣੀ ਫੇਰੀ ਦੌਰਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਅਰਬ ਸੰਸਦ ਦੇ ਸਪੀਕਰ ਮੁਹੰਮਦ ਅਲ ਯਾਮਾਹੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਮੱਧ ਪ੍ਰਦੇਸ਼ ਦੀਆਂ ਉਦਯੋਗ ...
ਭਾਰਤ ਅਜੇ ਵੀ ਸਾਰਾ ਜਹਾਂ ਸੇ ਅੱਛਾ ਲੱਗਦਾ ਹੈ -ਪੁਲਾੜ ਯਾਤਰਾ 'ਤੇ ਵਾਪਸੀ ਤੋਂ ਪਹਿਲਾਂ ਸ਼ੁਭਾਂਸ਼ੂ ਸ਼ੁਕਲਾ ਨੇ ਦਿੱਤਾ ਸੰਦੇਸ਼
. . .  1 day ago
ਨਵੀਂ ਦਿੱਲੀ , 13 ਜੁਲਾਈ- ਐਕਸੀਓਮ ਮਿਸ਼ਨ 4 ਦੇ ਚਾਲਕ ਦਲ, ਜਿਸ ਵਿਚ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ, ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਭਾਰਤ ਦੇ ਪਹਿਲੇ ਪੁਲਾੜ ...
ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਰੋਸ ਵਜੋਂ ਪਰਿਵਾਰ ਨੇ ਲਾਇਆ ਲਾਸ਼ ਨੂੰ ਥਾਣੇ ਅੱਗੇ ਰੱਖ ਕੇ ਧਰਨਾ
. . .  1 day ago
ਗੁਰੂ ਹਰ ਸਹਾਏ , 13 ਜੁਲਾਈ (ਕਪਿਲ ਕੰਧਾਰੀ )- ਗੁਰੂ ਹਰ ਸਹਾਏ ਦੇ ਨਾਲ ਲੱਗਦੇ ਪਿੰਡ ਕੁਟੀ ਵਿਖੇ ਇਕ ਨੌਜਵਾਨ ਦੀ ਬੀਤੇ ਦਿਨੀਂ 2 ਵਿਅਕਤੀਆਂ ਵਲੋਂ ਮਾਰਕੁਟ ਕਰਨ ਤੋਂ ਬਾਅਦ ਜ਼ਹਿਰੀਲੀ ...
ਭਾਰਤ ਬਨਾਮ ਇੰਗਲੈਂਡ- ਤੀਜਾ ਟੈਸਟ - ਦਿਨ 4 : ਭਾਰਤ ਨੂੰ ਲਾਰਡਜ਼ ਟੈਸਟ ਜਿੱਤਣ ਲਈ 135 ਦੌੜਾਂ ਦੀ ਲੋੜ
. . .  about 1 hour ago
ਲੰਡਨ, 13 ਜੁਲਾਈ (ਏਜੰਸੀ)-ਭਾਰਤ ਤੇ ਇੰਗਲੈਂਡ ਵਿਚਕਾਰ ਚੱਲ ਰਹੇ ਐਂਡਰਸਨ-ਤੇਂਦੁਲਕਰ ਟਰਾਫੀ 2024-25 ਦੇ ਲਈ ਤੀਜੇ ਟੈਸਟ ਮੈਚ ਦੀ ਚੌਥੇ ਦਿਨ ਦੀ ਖੇਡ ਸਮਾਪਤ ਹੋ ਗਈ ਹੈ | ਅੱਜ ਵਾਸ਼ਿੰਗਟਨ ਸੁੰਦਰ ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਦੂਜੀ ਪਾਰੀ 'ਚ ਇੰਗਲੈਂਡ ਨੂੰ 192 ਦੌੜਾਂ 'ਤੇ ਸੀਮਿਤ ਕਰ ਦਿੱਤਾ | ਅੱਜ ਦੀ ਖੇਡ ਦੀ ਸਮਾਪਤੀ 'ਤੇ ਭਾਰਤ ਨੇ 4 ਵਿਕਟਾਂ ਦੇ ਨੁਕਸਾਨ 'ਤੇ 58 ਦੌੜਾਂ ਬਣਾਇਆਂ | ਭਾਰਤ ਜਿੱਤ ਤੋਂ ਸਿਰਫ਼ 135 ਦੌੜਾਂ ਦੂਰ...
ਪਾਕਿਸਤਾਨ 'ਚ ਪੋਲੀਓਵਾਇਰਸ - 20 ਸੀਵਰੇਜ ਨਮੂਨਿਆਂ ਵਿਚ ਇਕ ਵਾਰ ਫਿਰ ਪਤਾ ਲੱਗਿਆ ਵਾਇਰਸ ਦਾ
. . .  1 day ago
ਇਸਲਾਮਾਬਾਦ , 13 ਜੁਲਾਈ- ਨੈਸ਼ਨਲ ਰੈਫਰੈਂਸ ਲੈਬਾਰਟਰੀ ਦੇ ਹਵਾਲੇ ਨਾਲ ਰਿਪੋਰਟ ਕੀਤੇ ਅਨੁਸਾਰ, ਪਾਕਿਸਤਾਨ ਭਰ ਵਿਚ 20 ਸੀਵਰੇਜ ਨਮੂਨਿਆਂ ਦੀ ਜਾਂਚ ਵਿਚ ਪੋਲੀਓਵਾਇਰਸ ਦਾ ਪਤਾ ਲੱਗਿਆ ...
ਭਾਰਤ ਬਨਾਮ ਇੰਗਲੈਂਡ- ਤੀਜਾ ਟੈਸਟ - ਦਿਨ 4:ਵਾਸ਼ਿੰਗਟਨ ਤੋਂ ਬਾਅਦ ਬੁਮਰਾਹ ਦਾ ਧਮਾਕਾ, ਇੰਗਲੈਂਡ ਨੂੰ 8ਵਾਂ ਝਟਕਾ
. . .  1 day ago
ਨਵੀ ਦਿੱਲੀ, 13 ਜੁਲਾਈ - ਭਾਰਤ ਅਤੇ ਇੰਗਲੈਂਡ ਵਿਚਕਾਰ ਐਂਡਰਸਨ-ਤੇਂਦੁਲਕਰ ਟਰਾਫੀ 2025 ਦਾ ਤੀਜਾ ਮੈਚ ਲੰਡਨ ਦੇ ਲਾਰਡਜ਼ ਕ੍ਰਿਕਟ ਗਰਾਊਂਡ 'ਤੇ ਖੇਡਿਆ ਜਾ ਰਿਹਾ ਹੈ। ਅੱਜ (13 ਜੁਲਾਈ) ਇਸ ਮੈਚ ਦਾ ਚੌਥਾ ਦਿਨ ...
ਅੰਮ੍ਰਿਤਸਰ ਅਟਾਰੀ ਰੋਡ 'ਤੇ ਭਿਆਨਕ ਸੜਕ ਹਾਦਸੇ ਵਿਚ 3 ਨੌਜਵਾਨਾਂ ਦੀ ਮੌਤ
. . .  1 day ago
ਅਟਾਰੀ, ਅੰਮ੍ਰਿਤਸਰ 13 ਜੁਲਾਈ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਅੰਮ੍ਰਿਤਸਰ ਅਟਾਰੀ ਰੋਡ 'ਤੇ ਸਥਿਤ ਅੱਡਾ ਢੋਡੀਵਿੰਡ ਵਿਖੇ ਦੇਰ ਸ਼ਾਮ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ 3 ਨੌਜਵਾਨਾਂ ਦੀ ਮੌਤ ਹੋ ਜਾਣ ਦੀ ਜਾਣਕਾਰੀ
ਬਾਰਿਸ਼ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਾਮ ਨੂੰ ਦਰਸ਼ਨ ਕਰਨ ਆਏ ਸ਼ਰਧਾਲੂਆਂ ਨੇ ਰੇਨਬੋ ਦਾ ਦੇਖਿਆ ਅਲੌਕਿਕ ਨਜ਼ਾਰਾ
. . .  1 day ago
ਊਨਾ-ਅੰਬ ਹਾਈਵੇਅ 'ਤੇ ਭਿਆਨਕ ਹਾਦਸਾ, ਹਮੀਰਪੁਰ ਦੇ 2 ਨੌਜਵਾਨਾਂ ਦੀ ਦਰਦਨਾਕ ਮੌਤ
. . .  1 day ago
ਢਿੱਲਵਾਂ ਪੁਲਿਸ ਵਲੋਂ 500 ਗ੍ਰਾਮ ਹੈਰੋਇਨ ਸਮੇਤ ਮੋਟਰਸਾਈਕਲ ਸਮੇਤ ਇਕ ਕਾਬੂ, ਦੂਜਾ ਭੱਜਿਆ
. . .  1 day ago
ਪੇਂਟ ਸੈਨੇਟਰੀ ਸਟੋਰ 'ਤੇ ਲੱਗੀ ਭਿਆਨਕ ਅੱਗ
. . .  1 day ago
ਫ਼ਿਲਮ ਸੈੱਟ 'ਤੇ ਵੱਡਾ ਹਾਦਸਾ, ਸਟੰਟ ਕਲਾਕਾਰ ਦੀ ਮੌਕੇ 'ਤੇ ਹੀ ਮੌਤ
. . .  1 day ago
ਰਾਜਸਥਾਨ ਦੇ ਕੋਟਾ ਵਿਚ ਭਿਆਨਕ ਸੜਕ ਹਾਦਸੇ ਚ ਇਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ
. . .  1 day ago
ਤੇਜ਼ ਮੀਂਹ ਕਾਰਨ ਗ਼ਰੀਬ ਪਰਿਵਾਰ ਦੇ ਘਰ ਦੀ ਡਿੱਗੀ ਛੱਤ
. . .  1 day ago
ਵਿਦਿਆਰਥਣਾਂ ਦੇ ਨਾਲ ਸਰੀਰਕ ਸ਼ੋਸ਼ਣ ਕਰਨ ਵਾਲੇ ਅਧਿਆਪਕ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ ਜੇਲ੍ਹ
. . .  1 day ago
ਚੰਡੀਗੜ੍ਹ- ਅਸ਼ਵਨੀ ਸ਼ਰਮਾ ਦੇ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਸੰਭਾਲਣ 'ਤੇ ਸੁਨੀਲ ਜਾਖੜ ਸਣੇ ਸਮੂਹ ਭਾਜਪਾ ਲੀਡਰਸ਼ਿਪ ਨੇ ਦਿੱਤੀ ਵਧਾਈ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਨਫ਼ਰਤ ਪ੍ਰੇਮ ਨਾਲ ਅਤੇ ਗ਼ਲਤਫਹਿਮੀ ਦੂਸਰੇ ਦੇ ਦ੍ਰਿਸ਼ਟੀਕੋਣ ਨੂੰ ਸਮਝਣ ਨਾਲ ਹੀ ਦੂਰ ਹੁੰਦੀ ਹੈ। ਮਹਾਤਮਾ ਬੁੱਧ

Powered by REFLEX