ਤਾਜ਼ਾ ਖਬਰਾਂ


ਬੰਗਲਾਦੇਸ਼ ਟਿ੍ਬਿਊਨਲ ਨੇ ਮਨੁੱਖਤਾ ਵਿਰੁੱਧ ਅਪਰਾਧਾਂ ਲਈ ਸ਼ੇਖ ਹਸੀਨਾ ਵਿਰੁੱਧ ਮੁਕੱਦਮਾ ਸ਼ੁਰੂ ਕੀਤਾ
. . .  about 3 hours ago
ਢਾਕਾ, 3 ਅਗਸਤ (ਪੀ. ਟੀ. ਆਈ.)-ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਅਪਰਾਧ ਟਿ੍ਬਿਊਨਲ (ਆਈ.ਸੀ.ਟੀ.) ਨੇ ਐਤਵਾਰ ਨੂੰ ਗੱਦੀਓਾ ਲਾਹੀ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਿਰੁੱਧ ਮਨੁੱਖਤਾ ਵਿਰੁੱਧ ਮੁਕੱਦਮਾ ਸ਼ੁਰੂ ਕੀਤਾ | ਇਹ ਮੁਕੱਦਮਾ ਉਨ੍ਹਾਂ ਦੀ ਗੈਰਹਾਜ਼ਰੀ 'ਚ ਚੱਲ ਰਿਹਾ ਹੈ | ਇਹ ਮਾਮਲਾ 2024 'ਚ ਵਿਦਿਆਰਥੀਆਂ ਦੀ ਅਗਵਾਈ ਵਾਲੇ ਵਿਰੋਧ ...
ਓਵਲ ਟੈਸਟ : ਇੰਗਲੈਂਡ ਜਿੱਤ ਤੋਂ 35 ਦੌੜਾਂ ਦੂਰ, ਭਾਰਤ ਨੂੰ 4 ਵਿਕਟਾਂ ਦੀ ਤਲਾਸ਼
. . .  about 3 hours ago
ਲੰਡਨ, 3 ਅਗਸਤ (ਏਜੰਸੀ)-ਭਾਰਤ ਤੇ ਇੰਗਲੈਂਡ ਵਿਚਾਲੇ ਐਂਡਰਸਨ-ਤੇਂਦੁਲਕਰ ਟਰਾਫ਼ੀ ਦੇ 5ਵੇਂ ਤੇ ਆਖਰੀ ਟੈਸਟ ਦੇ ਚੌਥੇ ਦਿਨ ਦੀ ਖੇਡ ਦੀ ਸ਼ੁਰੂਆਤ ਓਲੀ ਪੋਪ ਅਤੇ ਬੇਨ ਡਕੇਟ ਨੇ ਕੀਤੀ | ਇੰਗਲੈਂਡ ਨੂੰ ਜਿੱਤ ਲਈ 324 ਦੌੜਾਂ ਬਣਾਉਣੀਆਂ ਸਨ | ਜਿਸ ਦੇ ਚਲਦੇ ਬੇਨ ਡਕੇਟ ਨੇ 76 ਗੇਂਦਾਂ 'ਚ ਆਪਣੇ ਟੈਸਟ ਕਰੀਅਰ ਦਾ 16ਵਾਂ ਅਰਧ ਸੈਂਕੜਾ ਪੂਰਾ ਕੀਤਾ | ਇੰਗਲੈਂਡ ਨੂੰ ਸ਼ੁਰੂਆਤੀ ਦੌਰ 'ਚ ਹੀ ਦੂਜਾ ਝਟਕਾ ਲੱਗਾ, ਜਦ ਪ੍ਰਸਿਧ ਕਿ੍ਸ਼ਨਾ ਨੇ ਬੇਨ ਡਕੇਟ ਨੂੰ ...
ਵੇਦਿਕਾ ਨੇ ਯੂ.ਐਸ. ਕਿਡਜ਼ ਗੋਲਫ 'ਚ ਜਿੱਤਿਆ ਖਿਤਾਬ
. . .  about 3 hours ago
ਪਾਈਨਹਰਸਟ (ਅਮਰੀਕਾ), 3 ਅਗਸਤ (ਪੀ.ਟੀ.ਆਈ.)-ਭਾਰਤ ਦੀ ਵੇਦਿਕਾ ਭੰਸਾਲੀ ਪਾਈਨਹਰਸਟ ਵਿਲੇਜ ਵਿਖੇ ਯੂ.ਐਸ. ਕਿਡਜ਼ ਵਰਲਡ ਚੈਂਪੀਅਨਸ਼ਿਪ ਗੋਲਫ 'ਚ ਚੈਂਪੀਅਨ ਬਣ ਗਈ | ਕੁੜੀਆਂ ਦੇ 9 ਸਾਲ ਦੇ ਵਰਗ 'ਚ ਖੇਡਦੇ ਹੋਏ, ਵੇਦਿਕਾ ਨੇ ਹਫ਼ਤੇ ਦਾ ਆਪਣਾ ਸਭ ਤੋਂ ਵਧੀਆ 9-ਹੋਲ ਰਾਊਾਡ 4-ਅੰਡਰ 32 ਨਾਲ ਕੀਤਾ, ਤੇ ਇਹ 3 ਦਿਨਾਂ 'ਚ ਦੂਜੀ ਵਾਰ ਬੋਗੀ ਫਰੀ...
ਪੱਛਮੀ ਵਰਜੀਨੀਆ ਵਿਖੇ ਕਾਰ ਹਾਦਸੇ 'ਚ ਭਾਰਤੀ ਮੂਲ ਦੇ 4 ਬਜ਼ੁਰਗਾਂ ਦੀ ਮੌਤ
. . .  about 3 hours ago
ਨਿਊਯਾਰਕ, 3 ਅਗਸਤ (ਪੀ.ਟੀ.ਆਈ.)-ਨਿਊਯਾਰਕ ਤੋਂ ਅਮਰੀਕਾ ਦੇ ਪੱਛਮੀ ਵਰਜੀਨੀਆ ਜਾ ਰਹੇ ਭਾਰਤੀ ਮੂਲ ਦੇ 4 ਬਜ਼ੁਰਗਾਂ ਦੀ ਮੌਤ ਹੋ ਗਈ | ਇਹ ਸਾਰੇ ਲੋਕ ਇਕ ਧਾਰਮਿਕ ਸਥਾਨ ਦੇ ਦਰਸ਼ਨ ਕਰਨ ਲਈ ਨਿਕਲੇ ਸਨ, ਪਰ ਉਨ੍ਹਾਂ ਦੀ ਕਾਰ ਰਸਤੇ 'ਚ ਖੱਡ 'ਚ ਡਿੱਗ ਗਈ | ਇਸ ਘਟਨਾ ਦੀ ਪੁਸ਼ਟੀ ਮਾਰਸ਼ਲ ਕਾਉਂਟੀ ਸ਼ੈਰਿਫ ਮਾਈਕ ਡੌਗਰਟੀ ਨੇ...
 
ਪੀ.ਸੀ.ਬੀ. ਨੇ ਭਵਿੱਖ 'ਚ ਡਬਲਿਊ.ਸੀ.ਐਲ. 'ਚ ਭਾਗੀਦਾਰੀ 'ਤੇ ਪੂਰਨ ਪਾਬੰਦੀ ਲਗਾਈ
. . .  about 3 hours ago
ਲਾਹੌਰ, 3 ਅਗਸਤ (ਪੀ.ਟੀ.ਆਈ.)-ਪਾਕਿਸਤਾਨ ਕਿ੍ਕਟ ਬੋਰਡ (ਪੀ.ਸੀ.ਬੀ.) ਨੇ ਵਿਸ਼ਵ ਚੈਂਪੀਅਨਸ਼ਿਪ ਆਫ਼ ਲੈਜੈਂਡਜ਼ (ਡਬਲਯ.ੂਸੀ.ਐਲ.) ਦੇ ਭਵਿੱਖ ਦੇ ਐਡੀਸ਼ਨਾਂ 'ਚ ਆਪਣੇ ਖਿਡਾਰੀਆਂ ਦੀ ਭਾਗੀਦਾਰੀ 'ਤੇ ਪੂਰੀ ਤਰ੍ਹਾਂ ਪਾਬੰਦੀ ਦਾ ਐਲਾਨ ਕੀਤਾ | ਬੋਰਡ ਨੇ ਟੂਰਨਾਮੈਂਟ ਪ੍ਰਬੰਧਕਾਂ 'ਤੇ ਪੱਖਪਾਤੀ ਅਤੇ ਖੇਡ ਇਮਾਨਦਾਰੀ ਦੀ ਘਾਟ ਦਾ ਦੋਸ਼ ਲਗਾਇਆ | ਇਹ ਫੈਸਲਾ ਉਨ੍ਹਾਂ ਘਟਨਾਵਾਂ ਤੋਂ ਬਾਅਦ ਆਇਆ ਹੈ ਜਿਨ੍ਹਾਂ 'ਚ ਭਾਰਤੀ ਟੀਮ ਨੇ ਪਹਿਲਗਾਮ ਅੱਤਵਾਦੀ ਹਮਲੇ ਤੋਂ...
ਰੂਸ 'ਚ 600 ਸਾਲਾਂ ਬਾਅਦ ਫਟਿਆ ਇਕ ਜਵਾਲਾਮੁਖੀ, ਭੁਚਾਲ ਹੋ ਸਕਦੈ ਕਾਰਨ
. . .  about 3 hours ago
ਮਾਸਕੋ, 3 ਅਗਸਤ (ਇੰਟ)-ਰੂਸ ਦੇ ਕਮਚਟਕਾ 'ਚ ਸਥਿਤ ਕ੍ਰੈਸ਼ੇਨਿਨੀਕੋਵ ਜਵਾਲਾਮੁਖੀ ਕਰੀਬ 600 ਸਾਲਾਂ ਬਾਅਦ ਫਟਿਆ | ਰੂਸ ਦੀ ਸਮਾਚਾਰ ਏਜੰਸੀ ਤੇ ਵਿਗਿਆਨੀਆਂ ਦੀ ਰਿਪੋਰਟ ਅਨੁਸਾਰ ਇਸਦਾ ਫੱਟਣਾ ਪਿਛਲੇ ਹਫ਼ਤੇ ਰੂਸ ਦੇ ਦੂਰ ਪੂਰਬ ਨੂੰ ਹਿਲਾ ਦੇਣ ਵਾਲੇ ਵੱਡੇ ਭੁਚਾਲ ਨਾਲ ਜੁੜਿਆ ਹੋ ਸਕਦਾ ਹੈ | ਕਾਮਚਟਕਾ ਜਵਾਲਾਮੁਖੀ ਫਟਣ ਸੰਬੰਧੀ ਗਠਿਟ ਪ੍ਰਤੀਕਿਰਿਆ ਟੀਮ ਦੀ ਮੁਖੀ ਓਲਗਾ ਗਿਰੀਨਾ ਨੇ ਕਿਹਾ ਕਿ ਕ੍ਰੈਸ਼ੇਨਿਨੀਕੋਵ ਦਾ ਆਖਰੀ ਲਾਵਾ ਨਿਕਾਸ ਕਰੀਬ...
ਅੰਤਿਮ ਪੰਘਲ ਨੇ ਵਿਸ਼ਵ ਚੈਂਪੀਅਨਸ਼ਿਪ ਟਰਾਇਲਾਂ 'ਚ ਕੀਤੀ ਜਿੱਤ ਹਾਸਿਲ
. . .  about 3 hours ago
ਨਵੀਂ ਦਿੱਲੀ, 3 ਅਗਸਤ (ਪੀ.ਟੀ.ਆਈ.)-ਵਿਸ਼ਵ ਚੈਂਪੀਅਨਸ਼ਿਪ ਟਰਾਇਲਾਂ 'ਚ ਦਾਅਵੇਦਾਰਾਂ 'ਚੋਂ ਸਭ ਤੋਂ ਸਫਲ ਪਹਿਲਵਾਨ ਅੰਤਿਮ ਪੰਘਲ ਨੇ ਐਤਵਾਰ ਨੂੰ ਇੱਥੇ ਮਹਿਲਾ 53 ਕਿਲੋਗ੍ਰਾਮ ਭਾਰ ਵਰਗ 'ਚ ਬਿਨਾਂ ਕਿਸੇ ਮੁਸ਼ਕਿਲ ਦੇ ਭਾਰਤੀ ਟੀਮ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਜਦੋਂ ਕਿ ਵੈਸ਼ਨਵੀ ਪਾਟਿਲ (65 ਕਿਲੋਗ੍ਰਾਮ) ਤੇ ਮਨੀਸ਼ਾ ਭਾਨਵਾਲਾ (62 ਕਿਲੋਗ੍ਰਾਮ) ਨੇ ਵੀ ...
ਟੀ-20 ਮੈਚ 'ਚ ਵੈਸਟ ਇੰਡੀਜ਼ ਦੀ ਪਾਕਿਸਤਾਨ 'ਤੇ ਰੋਮਾਂਚਕ ਜਿੱਤ
. . .  about 3 hours ago
ਲਾਡਰਹਿਲ (ਅਮਰੀਕਾ),3 ਅਗਸਤ (ਏਜੰਸੀ)-ਵੈਸਟ ਇੰਡੀਜ਼ ਨੇ ਕੁਝ ਮੁਸ਼ਕਲ ਪਲਾਂ 'ਚੋਂ ਲੰਘਣ ਤੋਂ ਬਾਅਦ, ਦੂਜੇ ਟੀ-20 ਅੰਤਰਰਾਸ਼ਟਰੀ ਕਿ੍ਕਟ ਮੈਚ 'ਚ ਪਾਕਿਸਤਾਨ ਨੂੰ 2 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਦਿੱਤੀ | ਤਜਰਬੇਕਾਰ ਆਲਰਾਊਾਡਰ ਹੋਲਡਰ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਚਾਰ ਓਵਰਾਂ 'ਚ 19 ਦੌੜਾਂ ਦੇ ਕੇ 4 ਵਿਕਟਾਂ ਲਈਆਂ ਤੇ ਪਹਿਲਾਂ ਬੱਲੇਬਾਜ਼ੀ ਕਰਨ ਆਏ ਪਾਕਿਸਤਾਨ ਨੂੰ 9 ਵਿਕਟਾਂ 'ਤੇ...
ਸ਼ੋਨ ਗਾਂਗੁਲੀ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ 'ਚੋਂ ਹੋਏ ਬਾਹਰ
. . .  about 3 hours ago
ਸਿੰਗਾਪੁਰ, 3 ਅਗਸਤ (ਇੰਟ)-ਤੈਰਾਕੀ ਵਿਸ਼ਵ ਚੈਂਪੀਅਨਸ਼ਿਪ ਸਿੰਗਾਪੁਰ 'ਚ ਪੁਰਸ਼ਾਂ ਦੀ 400 ਮੀਟਰ ਵਿਅਕਤੀਗਤ ਮੈਡਲੇ 'ਚ ਸ਼ੋਨ ਗਾਂਗੁਲੀ ਦੇ 28ਵੇਂ ਸਥਾਨ ਨਾਲ ਭਾਰਤ ਦੀ ਇਸ ਇਵੇਂਟ 'ਚ ਆਪਣੀ ਮੁਹਿੰਮ ਖਤਮ ਹੋ ਗਈ | 20 ਸਾਲਾ ਤੈਰਾਕੀ ਖਿਡਾਰੀ ਨੇ 4:30.40 ਸਕਿੰਟ ਦਾ ਸਮਾਂ ਕੱਢਿਆ ਤੇ ਉਹ ਅੱਠ-ਪੁਰਸ਼ਾਂ ਦੇ ਫਾਈਨਲ 'ਚ ਜਗ੍ਹਾ ਬਣਾਉਣ 'ਚ ਅਸਫਲ ਰਿਹਾ | ਇਹ ਕੋਸ਼ਿਸ਼ ਉਸਦੇ 4:24.64 ਸਕਿੰਟ ਦੇ 'ਸਰਬੋਤਮ ਭਾਰਤੀ ਸਮੇਂ' ਤੋਂ ਕਾਫੀ ਘੱਟ ਸੀ ਜੋ ਉਸਨੇ...
ਪ੍ਰਧਾਨ ਮੰਤਰੀ ਮੋਦੀ ਨੇ ਕਾਂਡਲਾ ਵਿਖੇ 'ਮੇਕ-ਇਨ-ਇੰਡੀਆ' ਗ੍ਰੀਨ ਹਾਈਡ੍ਰੋਜਨ ਪਲਾਂਟ ਦੇ ਚਾਲੂ ਹੋਣ ਦੀ ਕੀਤੀ ਸ਼ਲਾਘਾ
. . .  1 day ago
ਨਵੀਂ ਦਿੱਲੀ , 3 ਅਗਸਤ (ਏਐਨਆਈ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੂੰ ਗੁਜਰਾਤ ਦੇ ਕਾਂਡਲਾ ਵਿਖੇ ਦੀਨਦਿਆਲ ਬੰਦਰਗਾਹ 'ਤੇ ਭਾਰਤ ਦੇ ਪਹਿਲੇ 'ਮੇਕ-ਇਨ-ਇੰਡੀਆ' ਗ੍ਰੀਨ ਹਾਈਡ੍ਰੋਜਨ ਪਲਾਂਟ ਦੇ ...
ਭਾਰਤ ਬਨਾਮ ਇੰਗਲੈਂਡ 5ਵਾਂ ਟੈਸਟ ਦਿਨ 4 - ਨਤੀਜਾ ਹੁਣ ਓਵਲ ਟੈਸਟ ਦੇ ਆਖਰੀ ਦਿਨ ਆਵੇਗਾ, ਭਾਰਤੀ ਟੀਮ ਜਿੱਤ ਤੋਂ 4 ਵਿਕਟਾਂ ਦੂਰ
. . .  1 day ago
ਲੰਡਨ , 3 ਅਗਸਤ - ਭਾਰਤ ਅਤੇ ਇੰਗਲੈਂਡ ਵਿਚਕਾਰ ਐਂਡਰਸਨ-ਤੇਂਦੁਲਕਰ ਟਰਾਫੀ 2025 ਦਾ ਆਖਰੀ ਟੈਸਟ ਮੈਚ ਲੰਡਨ ਦੇ ਓਵਲ ਕ੍ਰਿਕਟ ਗਰਾਊਂਡ 'ਤੇ ਚੱਲ ਰਿਹਾ ਹੈ। ਇਸ ਮੈਚ ਦਾ ਚੌਥਾ ਦਿਨ (3 ਅਗਸਤ) ਖ਼ਤਮ ...
ਆਂਧਰ ਪ੍ਰਦੇਸ਼ ’ਚ ਗ੍ਰੇਨਾਈਟ ਖਾਨ 'ਚ ਧਮਾਕਾ, 6 ਮਜ਼ਦੂਰਾਂ ਦੀ ਮੌਤ
. . .  1 day ago
ਅਮਰਾਵਤੀ , 3 ਅਗਸਤ- ਆਂਧਰ ਪ੍ਰਦੇਸ਼ ਵਿਚ ਗ੍ਰੇਨਾਈਟ ਖਾਨ ਵਿਚ ਵੱਡਾ ਪੱਥਰ ਡਿੱਗਣ ਕਾਰਨ 6 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਬੱਲੀਕੁਰਵਾ ਲਾਗੇ ਨਿੱਜੀ ਮਾਲਕੀ ਵਾਲੀ ਖਾਨ ਵਿਚ ਵਾਪਰਿਆ ਹੈ। ਖਾਨ ਦਾ ...
ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਪੰਜਾਬ ਵਪਾਰ ਵਿੰਗ ਦੇ ਅਹੁਦੇਦਾਰਾਂ ਦਾ ਕੀਤਾ ਐਲਾਨ
. . .  1 day ago
ਆਜ਼ਮ ਦਾਰਾ ਟਰੇਡ ਵਿੰਗ ਦੇ ਜ਼ਿਲ੍ਹਾ ਇੰਚਾਰਜ ਨਿਯੁਕਤ
. . .  1 day ago
ਪੰਜਾਬ ਦੇ ਵਕੀਲਾਂ ਦੀ ਹੜਤਾਲ ਭਲਕੇ
. . .  1 day ago
ਭਾਰਤ ਬਨਾਮ ਇੰਗਲੈਂਡ 5ਵਾਂ ਟੈਸਟ ਦਿਨ 4 -ਭਾਰਤ ਨੂੰ ਮਿਲੀ ਚੌਥੀ ਸਫਲਤਾ, ਹੈਰੀ ਬਰੂਕ 111 ਦੌੜਾਂ ਬਣਾ ਕੇ ਆਊਟ ਹੋਏ
. . .  1 day ago
ਪਿੰਡ ਨੰਗਲਾ ਵਿਚ ਜ਼ਮੀਨ ਦੀ ਤਕਸੀਮ ਨੂੰ ਲੈ ਕੇ 2 ਭਰਾਵਾਂ ਦੀ ਆਪਸੀ ਲੜਾਈ ਵਿਚ ਪਿਤਾ ਦੀ ਮੌਤ ਤੇ ਪੁੱਤ ਜ਼ਖ਼ਮੀ
. . .  1 day ago
5ਜੀ ਭਾਰਤ ਦੇ ਰਿਫਾਇਨਰੀ ਖੇਤਰ ਵਿਚ ਪ੍ਰਵੇਸ਼ , ਬੀ.ਐਸ.ਐਨ.ਐਲ. ਅਤੇ ਐਨ.ਆਰ.ਐਲ. ਵਿਚਕਾਰ ਇਤਿਹਾਸਕ ਸਮਝੌਤਾ
. . .  1 day ago
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  1 day ago
ਮਾਣਯੋਗ ਚੀਫ਼ ਜਸਟਿਸ ਵਲੋਂ ਤਬਾਦਲਾ ਅਤੇ ਤਾਇਨਾਤੀ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਸੰਤੋਖ ਤੇ ਸੰਜਮਤਾ ਹੀ ਬੰਦੇ ਦੀ ਅਸਲ ਸ਼ਕਤੀ ਹੁੰਦੀ ਹੈ। ਲੇਹਠ

Powered by REFLEX