ਤਾਜ਼ਾ ਖਬਰਾਂ


ਘਰੇਲੂ ਕਲੇਸ਼ ’ਚ ਪਤੀ-ਪਤਨੀ ਨੇ ਨਿਗਲਿਆ ਜ਼ਹਿਰ, ਪਤੀ ਦੀ ਮੌਤ, ਪਤਨੀ ਗੰਭੀਰ
. . .  6 minutes ago
ਡੱਬਵਾਲੀ, 26 ਫਰਵਰੀ (ਇਕਬਾਲ ਸਿੰਘ ਸ਼ਾਂਤ)- ਪਿੰਡ ਚੌਟਾਲਾ ਦੀ ਜਵਾਹਰ ਕਾਲੋਨੀ ਸਥਿਤ ਇਕ ਖੇਤ ਦੀ ਢਾਣੀ ਵਿਚ ਘਰੇਲੂ ਕਲੇਸ਼ ਨੇ ਪਰਿਵਾਰ ਨੂੰ ਉਜਾੜੇ ਦੇ ਰਾਹ ਪਾ ਦਿੱਤਾ ਹੈ। ਘਟਨਾ ਵਿਚ....
ਪ੍ਰਧਾਨ ਮੰਤਰੀ ਮੋਦੀ ਦੇ ਇਜ਼ਰਾਈਲ ਦੌਰੇ ਦਾ ਅੱਜ ਦੂਜਾ ਦਿਨ
. . .  20 minutes ago
ਤੇਲ ਅਵੀਵ, 26 ਫਰਵਰੀ - ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਜ਼ਰਾਈਲ ਦੌਰੇ ਦਾ ਦੂਜਾ ਦਿਨ ਹੈ। ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਯਰੂਸ਼ਲਮ ਵਿਚ ਹੋਲੋਕਾਸਟ ਯਾਦਗਾਰ ਯਾਦ...
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਵਿੱਤਰ ਸਰੂਪ ਲਾਪਤਾ ਮਾਮਲਾ: ਜਾਂਚ ਲਈ ਨਵੀਂ ਐਸ.ਆਈ.ਟੀ. ਦਾ ਗਠਨ
. . .  about 1 hour ago
ਚੰਡੀਗੜ੍ਹ, 26 ਫਰਵਰੀ (ਕਪਿਲ ਵਧਵਾ) — ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਵਿੱਤਰ ਸਰੂਪ ਲਾਪਤਾ ਹੋਣ ਦੇ ਸੰਵੇਦਨਸ਼ੀਲ ਮਾਮਲੇ ਦੀ ਜਾਂਚ ਨੂੰ ਤੇਜ਼ ਅਤੇ ਨਿਰਪੱਖ ਢੰਗ ਨਾਲ ਅੱਗੇ ਵਧਾਉਣ....
ਇੰਸਟਾਗ੍ਰਾਮ ’ਤੇ ਪ੍ਰਧਾਨ ਮੰਤਰੀ ਮੋਦੀ ਦੇ ਹੋਏ 100 ਮਿਲੀਅਨ ਫਾਲੋਅਰਜ਼
. . .  about 1 hour ago
ਨਵੀਂ ਦਿੱਲੀ, 26 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੰਸਟਾਗ੍ਰਾਮ 'ਤੇ 100 ਮਿਲੀਅਨ ਯਾਨੀ 10 ਕਰੋੜ ਫਾਲੋਅਰਜ਼ ਹੋ ਗਏ ਹਨ, ਜਿਸ ਨਾਲ ਉਹ ਪਲੇਟਫਾਰਮ 'ਤੇ ਇਹ ਮੀਲ...
 
14 ਮਾਰਚ ਨੂੰ ਪੰਜਾਬ ਦਾ ਦੌਰਾ ਕਰਨਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ
. . .  about 1 hour ago
ਨਵੀਂ ਦਿੱਲੀ, 26 ਫਰਵਰੀ- ਗ੍ਰਹਿ ਮੰਤਰੀ ਅਮਿਤ ਸ਼ਾਹ 14 ਮਾਰਚ ਨੂੰ ਪੰਜਾਬ ਦਾ ਦੌਰਾ ਕਰਨਗੇ। ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਗ੍ਰਹਿ ਮੰਤਰੀ ਅਮਿਤ ਸ਼ਾਹ...
ਜ਼ਿਲ੍ਹਾ ਸੰਗਰੂਰ ਦਾ ਨੌਜਵਾਨ ਹੌਲਦਾਰ ਗੁਰਪ੍ਰੀਤ ਸਿੰਘ ਮਨੀਪੁਰ ’ਚ ਸ਼ਹੀਦ
. . .  about 1 hour ago
ਸੰਗਰੂਰ, 26 ਫਰਵਰੀ- ਜ਼ਿਲ੍ਹਾ ਸੰਗਰੂਰ ਦੇ ਹਲਕਾ ਦਿੜ੍ਹਬਾ ਦੇ ਪਿੰਡ ਮਹਿਲਾਂ ਚੌਂਕ ਦਾ ਨੌਜਵਾਨ ਹੌਲਦਾਰ ਗੁਰਪ੍ਰੀਤ ਸਿੰਘ ਮਨੀਪੁਰ ’ਚ ਦੇਸ਼ ਵਿਰੋਧੀ ਤਾਕਤਾਂ ਨਾਲ ਲੜਦਾ ਹੋਇਆ ਸ਼ਹੀਦ ਹੋ....
⭐ਮਾਣਕ-ਮੋਤੀ ⭐
. . .  about 2 hours ago
⭐ਮਾਣਕ-ਮੋਤੀ ⭐
ਬਾਲਣ ਚੁਗਣ ਗਈ 8 ਸਾਲਾ ਲੜਕੀ ਦੇ ਸਿਰ ਵਿਚ ਟਾਹਣਾ ਵੱਜਣ ਕਾਰਨ ਹੋਈ ਮੌਤ
. . .  1 day ago
ਕਪੂਰਥਲਾ, 25 ਫਰਵਰੀ (ਅਮਨਜੋਤ ਸਿੰਘ ਵਾਲੀਆ)-ਧਾਲੀਵਾਲ ਰੋਡ 'ਤੇ ਸਿਰ ਵਿਚ ਲੱਕੜ ਵੱਜਣ ਕਾਰਨ ਇਕ 8 ਸਾਲਾ ਬੱਚੀ ਦੀ ਮੌਤ ਹੋ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਥੋ ਵਾਸੀ ਮਨਸੂਰਵਾਲ ਦੋਨਾ ...
ਇਜ਼ਰਾਈਲੀ ਸੰਸਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ "ਸਪੀਕਰ ਆਫ਼ ਦ ਨੇਸੈੱਟ ਮੈਡਲ" ਨਾਲ ਕੀਤਾ ਸਨਮਾਨਿਤ
. . .  1 day ago
ਯਰੂਸ਼ਲਮ [ਇਜ਼ਰਾਈਲ], 25 ਫਰਵਰੀ (ਏਐਨਆਈ): ਇਜ਼ਰਾਈਲੀ ਸੰਸਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ "ਸਪੀਕਰ ਆਫ਼ ਦ ਨੇਸੈੱਟ ਮੈਡਲ" ਨਾਲ ਸਨਮਾਨਿਤ ...
ਪ੍ਰਧਾਨ ਮੰਤਰੀ ਨੇਤਨਯਾਹੂ ਨੇ 'ਮੋਦੀ ਜੱਫੀ' ਨੂੰ "ਸ਼ਾਨਦਾਰ" ਭਾਰਤ-ਇਜ਼ਰਾਈਲ ਦੋਸਤੀ ਦਾ ਪ੍ਰਤੀਕ ਦੱਸਿਆ
. . .  1 day ago
ਯਰੂਸ਼ਲਮ [ਇਜ਼ਰਾਈਲ], 25 ਫਰਵਰੀ (ਏਐਨਆਈ): ਦੋਵਾਂ ਦੇਸ਼ਾਂ ਵਿਚਕਾਰ ਅਸਾਧਾਰਨ ਨਿੱਜੀ ਰਸਾਇਣ ਅਤੇ ਕੂਟਨੀਤਕ ਤਾਲਮੇਲ ਦਾ ਜਸ਼ਨ ਮਨਾਉਂਦੇ ਹੋਏ, ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਜ਼ਰਾਈਲੀ ...
ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ
. . .  1 day ago
ਕਪੂਰਥਲਾ, 25 ਫਰਵਰੀ (ਅਮਨਜੋਤ ਸਿੰਘ ਵਾਲੀਆ)-ਨੰਗਲ ਨਰਾਇਣਗੜ੍ਹ ਬਿਜਲੀ ਘਰ ਦੇ ਸਾਹਮਣੇ ਇਕ ਅਣਪਤਾਤੇ ਵਾਹਨ ਵਲੋਂ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ...
ਟੀ -20 ਵਿਸ਼ਵ ਕੱਪ : ਸੁਪਰ 8- ਨਿਊਜ਼ੀਲੈਂਡ ਨੇ ਸ੍ਰੀ ਲੰਕਾ ਨੂੰ 61 ਦੌੜਾਂ ਨਾਲ ਹਰਾਇਆ
. . .  1 day ago
ਮਨੀ ਲਾਂਡਰਿੰਗ ਕੇਸ : ਈ. ਡੀ. ਵਲੋਂ ਅਨਿਲ ਅੰਬਾਨੀ ਦਾ 3,716 ਕਰੋੜ ਰੁਪਏ ਦਾ ਘਰ 'ਅਬੋਡ' ਕੁਰਕ
. . .  1 day ago
ਟੀ -20 ਵਿਸ਼ਵ ਕੱਪ- ਸੁਪਰ 8- ਸ੍ਰੀ ਲੰਕਾ ਦੇ ਨਿਊਜ਼ੀਲੈਂਡ ਖਿਲਾਫ 18 ਓਵਰਾਂ ਤੋਂ ਬਾਅਦ 100/7
. . .  1 day ago
Sri Guru Tegh Bahadur Ji ਦੀ 350 ਸਾਲਾ ਸ਼ਤਾਬਦੀ : ਗੁਰੂ ਰੰਗ ਵਿਚ ਰੰਗਿਆ Worli Sea Link , Mumbai
. . .  1 day ago
ਮੇਰਾ ਜਨਮ ਉਸੇ ਦਿਨ ਹੋਇਆ ਸੀ ਜਦੋਂ ਭਾਰਤ ਨੇ ਇਜ਼ਰਾਈਲ ਨੂੰ ਰਸਮੀ ਤੌਰ 'ਤੇ ਮਾਨਤਾ ਦਿੱਤੀ ਸੀ - ਪ੍ਰਧਾਨ ਮੰਤਰੀ ਮੋਦੀ
. . .  1 day ago
ਲਾਲ ਕਿਲ੍ਹੇ ਦੇ ਬਾਹਰ ਬੰਬ ਧਮਾਕੇ ਦੀ ਸਾਜ਼ਿਸ਼ ਦੇ ਸੰਬੰਧ ਵਿਚ 2 ਹੋਰ ਅੱਤਵਾਦੀ ਗ੍ਰਿਫ਼ਤਾਰ
. . .  1 day ago
ਟੀ -20 ਵਿਸ਼ਵ ਕੱਪ- ਸੁਪਰ 8- ਸ੍ਰੀ ਲੰਕਾ ਦੇ ਨਿਊਜ਼ੀਲੈਂਡ ਖਿਲਾਫ 5 ਓਵਰਾਂ ਤੋਂ ਬਾਅਦ 17/2
. . .  1 day ago
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਪੁਡੂਚੇਰੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੀਆਂ ਮੀਟਿੰਗਾਂ
. . .  1 day ago
ਟੀ -20 ਵਿਸ਼ਵ ਕੱਪ- ਸੁਪਰ 8- ਸ੍ਰੀ ਲੰਕਾ ਦੇ ਨਿਊਜ਼ੀਲੈਂਡ ਖਿਲਾਫ 2 ਓਵਰਾਂ ਤੋਂ ਬਾਅਦ 6/1
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਦੋਸਤੀ ਅਜਿਹੀ ਸੁਨਹਿਰੀ ਤੰਦ ਹੈ, ਜਿਸ ਵਿਚ ਦੁਨੀਆ ਦੇ ਦਿਲ ਪਰੋਏ ਜਾ ਸਕਦੇ ਹਨ। -ਜੌਨ ਐਵਲਿਨ

Powered by REFLEX