ਤਾਜ਼ਾ ਖਬਰਾਂ


ਸੜਕ ਹਾਦਸੇ ’ਚ ਜ਼ਖਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਹੋਈ ਮੌਤ
. . .  2 minutes ago
ਕਪੂਰਥਲਾ, 30 ਮਾਰਚ (ਅਮਨਜੋਤ ਸਿੰਘ ਵਾਲੀਆ)-ਬੀਤੇ ਦਿਨੀਂ ਆਰ.ਸੀ.ਐਫ. ਤੋਂ ਕੰਮ ਕਰਕੇ ਵਾਪਸ ਆਪਣੇ ਘਰ ਜਲੰਧਰ ਜਾ ਰਿਹਾ ਇਕ ਵਿਅਕਤੀ ਕਪੂਰਥਲਾ-ਜਲੰਧਰ ਰੋਡ 'ਤੇ ਜੀਓ ਪੈਟਰੋਲ ਪੰਪ...
ਐਡਵੋਕੇਟ ਧਾਮੀ ਵਲੋਂ ਐਸਜੀਪੀਸੀ ਮੈਂਬਰਾਂ `ਤੇ ਪਰਚਾ ਦਰਜ ਕਰਨ ਦੀ ਨਿੰਦਾ
. . .  28 minutes ago
ਅੰਮ੍ਰਿਤਸਰ, 30 ਮਾਰਚ (ਜਸਵੰਤ ਸਿੰਘ ਜੱਸ)--ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਪੁਲਿਸ ਵਲੋਂ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ...
ਆਈ.ਪੀ.ਐਲ. 2026 : ਚੇਨਈ ਨੇ ਗੁਆਈ 8ਵੀਂ ਵਿਕਟ, ਨੂਰ 1 (9 ਗੇਂਦਾਂ) ਦੌੜਾਂ ਬਣਾ ਕੇ ਆਊਟ
. . .  33 minutes ago
ਆਈ.ਪੀ.ਐਲ. 2026 : ਚੇਨਈ ਨੇ ਗੁਆਈ 7ਵੀਂ ਵਿਕਟ, ਕਾਰਤਿਕ 18 (15 ਗੇਂਦਾਂ) ਦੌੜਾਂ ਬਣਾ ਕੇ ਆਊਟ
. . .  43 minutes ago
 
ਆਈ.ਪੀ.ਐਲ. 2026 : ਚੇਨਈ ਨੇ ਗੁਆਈ 6ਵੀਂ ਵਿਕਟ, ਸ਼ਿਵਮ ਦੂਬੇ 6 (4 ਗੇਂਦਾਂ) ਦੌੜਾਂ ਬਣਾ ਕੇ ਆਊਟ
. . .  41 minutes ago
ਆਈ.ਪੀ.ਐਲ. 2026 : ਚੇਨਈ ਨੇ ਗੁਆਈ 5ਵੀਂ ਵਿਕਟ, ਸਰਫ਼ਰਾਜ਼ ਖ਼ਾਨ 17 (12 ਗੇਂਦਾਂ) ਦੌੜਾਂ ਬਣਾ ਕੇ ਆਊਟ
. . .  40 minutes ago
ਬਲਾਕ ਸੰਮਤੀ ਗੁਰੂ ਹਰਸਹਾਏ ਲਈ ਚੇਅਰਮੈਨ ਤੇ ਵਾਈਸ ਚੇਅਰਮੈਨ ਲਾਉਣ ਵਿਚ ਕਾਂਗਰਸ ਰਹੀ ਕਾਮਯਾਬ
. . .  39 minutes ago
ਗੁਰੂ ਹਰ ਸਹਾਏ (ਫ਼ਿਰੋਜ਼ਪੁਰ), 30 ਮਾਰਚ (ਹਰਚਰਨ ਸਿੰਘ ਸੰਧੂ) - ਬਲਾਕ ਸੰਮਤੀ ਗੁਰੂ ਹਰਸਹਾਏ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਜੋ ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਡਿਪਟੀ ਕਮਿਸ਼ਨਰ ਦਫ਼ਤਰ...
ਆਈ.ਪੀ.ਐਲ. 2026 : ਚੇਨਈ ਨੇ ਗੁਆਈ ਚੌਥੀ ਵਿਕਟ, ਮੈਥਿਊ ਸ਼ਾਰਟ 2 (7 ਗੇਂਦਾਂ) ਦੌੜਾਂ ਬਣਾ ਕੇ ਆਊਟ
. . .  40 minutes ago
ਆਈ.ਪੀ.ਐਲ. 2026 : 5 ਓਵਰਾਂ ਬਾਅਦ ਚੇਨਈ 36/3
. . .  about 1 hour ago
ਸ਼੍ਰੋਮਣੀ ਕਮੇਟੀ ਨੇ 6 ਅਪ੍ਰੈਲ ਨੂੰ ਸੱਦੀ ਸਿੱਖ ਜਥੇਬੰਦੀਆਂ ਦੀ ਇਕੱਤਰਤਾ - ਐਡਵੋਕੇਟ ਧਾਮੀ
. . .  about 1 hour ago
ਚੰਡੀਗੜ੍ਹ/ ਅੰਮ੍ਰਿਤਸਰ, 30 ਮਾਰਚ (ਪ੍ਰੋਫੈਸਰ ਅਵਤਾਰ ਸਿੰਘ/ ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਨੇ ਪੰਜਾਬ ਸਰਕਾਰ ਦੁਆਰਾ ਬੇਅਦਬੀਆਂ ਸੰਬੰਧੀ ਕਾਨੂੰਨ ਬਣਾਏ ਜਾਣ ਦੇ ਸੰਬੰਧ ਵਿਚ 6 ਅਪ੍ਰੈਲ ਨੂੰ ਸਵੇਰੇ 11 ਵਜੇ...
ਆਈ.ਪੀ.ਐਲ. 2026 : ਚੇਨਈ ਨੇ ਗੁਆਈ ਤੀਜੀ ਵਿਕਟ, ਆਯੁਸ਼ ਮਹਾਤਰੇ ਬਿਨਾਂ ਕੋਈ ਦੌੜ ਬਣਾਏ ਆਊਟ
. . .  40 minutes ago
ਆਈ.ਪੀ.ਐਲ. 2026 ਚੇਨਈ ਨੇ ਗੁਆਈ ਦੂਜੀ ਵਿਕਟ, ਕਪਤਾਨ ਅੰਸ਼ੁਮਨ ਗਾਇਕਵਾੜ 6 (11 ਗੇਂਦਾਂ) ਦੌੜਾਂ ਬਣਾ ਕੇ ਆਊਟ
. . .  40 minutes ago
ਜਲੰਧਰ ਦੇ ਸੁਖਜੀਤ ਸਿੰਘ ਨੂੰ ਮਿਲਿਆ ਹਾਕੀ ਇੰਡੀਆ ਸਾਲਾਨਾ ਪੁਰਸਕਾਰ 2025
. . .  13 minutes ago
ਕਾਂਗਰਸੀ ਆਗੂ ਤਿਵਾੜੀ ਕਤਲਕਾਡ ’ਚ 2 ਅਣਪਛਾਤਿਆਂ ’ਤੇ ਮੁਕੱਦਮਾ ਦਰਜ
. . .  about 1 hour ago
ਆਈਪੀਐਲ 2026- ਰਾਜਸਥਾਨ ਨੇ ਜਿੱਤਿਆ ਟਾਸ, ਚੇਨਈ ਨੂੰ ਬੱਲੇਬਾਜ਼ੀ ਲਈ ਸੱਦਾ
. . .  about 1 hour ago
ਵੁਸ਼ੂ ਖੇਡ 'ਚ ਰੂਸ 'ਚ ਦੇਸ਼ ਦੀ ਨੁਮਾਇੰਦਗੀ ਕਰੇਗੀ ਜਸ਼ਨਪ੍ਰੀਤ ਕੌਰ
. . .  about 2 hours ago
ਬਲਾਕ ਸੜੋਆ ਵਿਖੇ ਚੇਅਰਮੈਨ ਦੀ ਚੋਣ 6ਵੀਂ ਵਾਰ ਹੋਈ ਰੱਦ
. . .  about 2 hours ago
ਯੋਜਨਾ ਲਾਭਾਂ ਲਈ ਨਹੀਂ ਵਰਤਿਆ ਜਾਵੇਗਾ ਵਿਅਕਤੀਗਤ ਡੇਟਾ : ਜਨਗਣਨਾ ਕਮਿਸ਼ਨਰ
. . .  about 3 hours ago
ਸੜਕ ਹਾਦਸੇ ’ਚ ਸਬ-ਇੰਸਪੈਕਟਰ ਚਤਵਿੰਦਰ ਸਿੰਘ ਦੀ ਮੌਤ
. . .  about 3 hours ago
ਸਕੇ ਭਰਾਵਾਂ ਵਲੋਂ ਖੁਦਕੁਸ਼ੀ ਮਾਮਲਾ- ਕਿਸਾਨਾਂ ਵਲੋਂ ਪਰਿਵਾਰ ਨਾਲ ਮਿਲ ਕੇ ਬੈਂਕ ਮੂਹਰੇ ਧਰਨਾ
. . .  about 3 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਸੋਚਵਾਨ ਲੋਕਾਂ ਦਾ ਫਰਜ਼ ਬਣਦਾ ਹੈ ਕਿ ਜ਼ੁਲਮ ਕਰਨ ਵਾਲੇ ਲੋਕਾਂ ਦੀ ਧਿਰ ਨਾ ਬਣਨ। -ਅਲਬਰਟ ਕੈਂਪਸ

Powered by REFLEX